ਹੈਲੋ ਦੋਸਤੋ, ਮੇਰੀ ਵੈਬਸਾਇਟ Punjab Forms ਵਿੱਚ ਤੁਹਾਡਾ ਸੁਆਗਤ ਹੈ। ਦੋਸਤੋ, ਅੱਜ ਦਾ ਵਿਸ਼ਾ ਹੈ ਕਿ ਅਸੀਂ ਆਪਣੇ ਮੋਟਰਸਾਈਕਲ ਜਾਂ ਕਾਰ ਜਾਂ ਸਕੂਟਰੀ 'ਤੇ HSRP (High Security Number Plate) ਨੰਬਰ ਪਲੇਟ ਕਿਵੇਂ ਲਗਵਾ ਸਕਦੇ ਹਾਂ ?
HSRP (High Security Number Plate) ਨੰਬਰ ਪਲੇਟ ਨੂੰ ਕੰਪਿਊਟਰਾਇਜ਼ਡ ਨੰਬਰ ਪਲੇਟ ਵੀ ਕਿਹਾ ਜਾਂਦਾ ਹੈ, ਜੋ ਤੁਸੀਂ ਸਕ੍ਰੀਨ 'ਤੇ ਦੇਖ ਸਕਦੇ ਹੋ:
ਅੱਜ ਦੇ ਬਲਾਗ ਵਿੱਚ, ਅਸੀਂ ਇਹ ਵੀ ਦੱਸਾਂਗੇ ਕਿ ਅਸੀਂ HSRP (High Security Number Plate) ਨੰਬਰ ਪਲੇਟ ਲਈ ਅਰਜ਼ੀ ਕਿਵੇਂ ਦੇ ਸਕਦੇ ਹਾਂ ? ਬਲਾਗ ਦੇ ਅੰਤ ਵਿੱਚ, ਮੋਬਾਈਲ ਤੋਂ HSRP (High Security Number Plate) ਨੰਬਰ ਪਲੇਟ ਲਈ ਅਰਜ਼ੀ ਦੇਣ ਸਬੰਧੀ ਵੀਡਿਓ Uploaded ਹੈ ਤਾਂ ਜੋ ਤੁਸੀਂ ਸਮਝ ਸਕੋ ਕਿ ਮੋਬਾਈਲ ਤੋਂ HSRP (High Security Number Plate) ਨੰਬਰ ਪਲੇਟ ਲਈ ਕਿਵੇਂ ਅਪਲਾਈ ਕਰਨਾ ਹੈ।
Youtube ਚੈਨਲ ਬਾਰੇ:
ਸਰਵਿਸ ਬਾਰੇ ਸ਼ੁਰੂ ਕਰਨ ਤੋਂ ਪਹਿਲਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਮੇਰੇ Youtube ਚੈਨਲ @goldengateasr ਜਾਂ ਮੇਰੀ ਵੈਬਸਾਇਟ Punjab Forms 'ਤੇ ਪਹਿਲੀ ਵਾਰ ਆ ਰਹੇ ਹੋ ਤਾਂ ਮੇਰੇ ਚੈਨਲ ਅਤੇ ਮੇਰੀ ਵੈਬਸਾਇਟ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਜਾਣਕਾਰੀ ਭਰਪੂਰ ਵੀਡੀਓਜ਼ ਅਤੇ ਬਲਾਗ ਤੁਹਾਨੂੰ ਨਿਰੰਤਰ ਪ੍ਰਾਪਤ ਹੁੰਦੇ ਰਹਿਣ।
HSRP (High Security Number Plate) ਨੰਬਰ ਪਲੇਟ ਕੀ ਹੈ
ਅਤੇ ਇਸਦੀ ਕੀ ਲੋੜ ਹੈ ?
ਦੋਸਤੋ, ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਇਹ HSRP ਨੰਬਰ ਪਲੇਟ ਦੀ ਇੱਕ ਉਦਾਹਰਣ ਹੈ। HSRP (High Security Number Plate) ਨੰਬਰ ਪਲੇਟ ਭਾਰਤ ਸਰਕਾਰ ਦੇ ਸੜਕ ਅਤੇ ਰਾਜਮਾਰਗ ਮੰਤਰਾਲੇ ਦੁਆਰਾ 2001 ਵਿੱਚ ਪੇਸ਼ ਕੀਤੀ ਗਈ ਸੀ। ਇਹ 1mm ਵਿਸ਼ੇਸ਼ ਗ੍ਰੇਡ ਐਲੂਮੀਨੀਅਮ ਦੀ ਬਣੀ ਹੁੰਦੀ ਹੈ।
ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਇਹ ਪੰਜਾਬ ਦੇ ਰਾਜ ਟਰਾਂਸਪੋਰਟ ਕਮਿਸ਼ਨਰ ਦਾ ਅੰਤਮ ਨੋਟਿਸ ਹੈ ਜਿਸ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ 30 ਜੂਨ ਤੋਂ ਬਾਅਦ ਜਿਨ੍ਹਾਂ ਵਾਹਨਾਂ ਤੇ HSRP (High Security Number Plate) ਨੰਬਰ ਪਲੇਟ ਨਹੀਂ ਲੱਗੀ ਹੋਊ ਤਾਂ ਉਹਨਾਂ ਵਾਹਨਾਂ ਦਾ ਚਲਾਣ ਕੀਤਾ ਜਾਵੇਗਾ।
ਉਦਾਹਰਣ ਵਜੋਂ, ਜੇਕਰ ਤੁਹਾਡੀ ਕਾਰ ਜਾਂ ਮੋਟਰਸਾਈਕਲ ਜਾਂ ਟਰੈਕਟਰ 'ਤੇ HSRP (High Security Number Plate) ਨੰਬਰ ਪਲੇਟ ਨਹੀਂ ਲੱਗੀ ਹੈ ਤਾਂ ਪਹਿਲੀ ਵਾਰ ਫੜੇ ਜਾਣ ਤੇ 2000 ਰੁਪਏ ਦਾ ਚਲਾਣ ਕੀਤਾ ਜਾਵੇਗਾ ਅਤੇ ਦੂਜੀ ਵਾਰ ਫੜੇ ਜਾਣ ਤੇ 3000 ਰੁਪਏ ਦਾ ਚਲਾਣ ਕੀਤਾ ਜਾਵੇਗਾ।
HSRP (High Security Number Plate) ਨੰਬਰ ਪਲੇਟ ਲਈ
ਅਰਜ਼ੀ ਕਿਵੇਂ ਦੇਣੀ ਹੈ (How to Apply for HSRP):
ਪੰਜਾਬ ਵਿੱਚ HSRP (High Security Number Plate) ਨੰਬਰ ਪਲੇਟ ਲਈ ਅਪਲਾਈ ਕਰਨ ਦੇ ਦੋ ਤਰੀਕੇ ਹਨ। ਇੱਕ ਇਹ ਕਿ ਤੁਸੀਂ ਸੇਵਾ ਕੇਂਦਰ 'ਤੇ ਜਾਓਗੇ। ਜਾਣ ਤੋਂ ਬਾਅਦ ਤੁਸੀਂ ਸਰਵਿਸ ਆਪਰੇਟਰ ਨੂੰ ਦਸਤਾਵੇਜ਼ ਸੌਂਪੋਗੇ। ਤੁਹਾਡੀ ਤਰਫੋਂ ਆਪਰੇਟਰ HSRP (High Security Number Plate) ਨੰਬਰ ਪਲੇਟ ਲਈ ਬਿਨੈ-ਪੱਤਰ ਜਮ੍ਹਾ ਕਰੇਗਾ ਅਤੇ ਤੁਹਾਡੇ ਤੋਂ ਬਣਦੀ ਫੀਸ ਲਵੇਗਾ
ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਸੇਵਾ ਕੇਂਦਰ
'ਤੇ ਨਹੀਂ ਜਾਣਾ ਚਾਹੁੰਦੇ ਤੁਸੀਂ ਘਰ ਬੈਠੇ ਆਪਣੇ
ਮੋਬਾਇਲ ਜਾਂ ਕੰਪਿਊਟਰ ਤੋਂ ਤੁਸੀਂ HSRP (High
Security Number Plate) ਨੰਬਰ ਪਲੇਟ ਲਈ ਅਪਲਾਈ ਕਰੋਗੇ ਇਹ ਬਹੁਤ ਆਸਾਨ
ਹੈ। ਇਸ ਸਬੰਧੀ ਵੀਡਿਓ ਬਣਾਈ ਗਈ ਹੈ ਜਿਸਨੂੰ ਤੁਸੀਂ ਇਸ ਪੇਜ ਦੇ ਹੇਠਾਂ ਜਾ ਕੇ ਦੇਖ ਸਕਦੇ ਹੋ
HSRP (High Security Number Plate) ਨੰਬਰ ਪਲੇਟ ਲਈ
ਕਿੰਨਾ ਖਰਚਾ ਆਉਂਦਾ ਹੈ ?
ਸਾਰੀ ਰੇਟ ਲਿਸਟ ਦੇਖਣ ਲਈ ਇਸ 'ਤੇ ਕਲਿੱਕ ਕਰੋ 👈
ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ
(Full video on this topic: 👇click on this)
HSRP (High Security Number Plate)
Queries Resolved:
hsrp number plate apply online punjab,
hsrp number plate home delivery,
hsrp number plate kya hai,
hsrp number plate installation,
how to apply high security registration plate on vehicles,
hsrp number plate,
hsrp number plate appointment,
high security number plate,
high security number plate,
high security registration plate,
high security number plate kaise banaye,
hsrp number plate update,
high security number plate,
hsrp number plate price in punjab,
hsrp number plate kaise lagaen,
hsrp number plate apply online,
how to hsrp number plate apply online,
number plate kaise lagaye,
hsrp number plate apply online punjab,
high security number plate kaise lagta hai,
high security number plate online kaise kare,
hsrp number plate apply online in punjab 2023,
hsrp number,
hsrp number plate appointment,
high security number plate,
high security number plate kya hai,
high security number plate kaise banaye,
high security number plate delhi price,
high security number plate online delhi,
high security number plates online registration,
how to get high security number plate,
live punjab news,
news punjabi,
punjab news kisan,
punjab news,
punjabi news,
punjab news today live,
punjab news live,
punjabi news today,
ptc news,
0 Comments